ਪੰਜਾਬ ਨਿਊ ਯੀਅਰ ਲੋਹੜੀ ਬੰਪਰ ਨੇ ਪੱਛਮੀ ਬੰਗਾਲ ਦੇ ਪਰਿਵਾਰ ਦੀ ਬਦਲੀ ਤਕਦੀਰ

ਨਿਊ ਯੀਅਰ ਲੋਹੜੀ ਬੰਪਰ-2021 ਦੀ ਜੇਤੂ ਨੇ ਆਪਣੇ ਸਹੁਰੇ ਦੇ ਕਹਿਣ ’ਤੇ ਖਰੀਦੀ ਸੀ ਟਿਕਟ ਚੰਡੀਗੜ੍ਹ, 28 ਜਨਵਰੀ: ਪੰਜਾਬ ਰਾਜ ਨਿਊ ਯੀਅਰ ਲੋਹੜੀ ਬੰਪਰ -2021 ਪੱਛਮੀ ਬੰਗਾਲ ਦੇ ਇੱਕ ਮੱਧਵਰਗੀ ਪਰਿਵਾਰ ਦੇ ਜੀਵਨ ਵਿੱਚ ਆਸ ਦੀ ਨਵੀਂ ਕਿਰਨ ਲੈ ਕੇ ਆਇਆ ਹੈ। ਸੰਗੀਤਾ ਚੌਬੇ ਜੋ ਕਿ ਪਾਰਟ ਟਾਈਮ ਵਿੱਚ ਬੱਚਿਆਂ ਨੂੰ ਕਲੇਅ ਮਾਡਲਿੰਗ ਅਤੇ ਡਰਾਇੰਗ ਸਿਖਾਉਂਦੀ ਹੈ, ਨੇ 2.50 ਕਰੋੜ ਰੁਪਏ ਦਾ … Continue reading ਪੰਜਾਬ ਨਿਊ ਯੀਅਰ ਲੋਹੜੀ ਬੰਪਰ ਨੇ ਪੱਛਮੀ ਬੰਗਾਲ ਦੇ ਪਰਿਵਾਰ ਦੀ ਬਦਲੀ ਤਕਦੀਰ